¡Sorpréndeme!

Kuldeep Dhaliwal | Kuldeep Dhaliwal ਦਾ ਟ੍ਰੈਵਲ ਏਜੰਟਾਂ ਤੇ Ilets ਸੈਂਟਰਾਂ ਨੂੰ ਲੈਕੇ ਵੱਡਾ ਬਿਆਨ !

2025-02-25 0 Dailymotion

ਪੰਜਾਬ 'ਚ ਨਹੀਂ ਚੱਲਣਗੇ Ilets ਸੈਂਟਰ ?
ਮੰਤਰੀ ਧਾਲੀਵਾਲ ਨੇ ਕਰ'ਤਾ ਵੱਡਾ ਐਲਾਨ !



#kuldeepdhaliwal #iletscentre #aamadmipartypunjab

ਮਾਨ ਸਰਕਾਰ ਗ਼ੈਰ-ਕਾਨੂੰਨੀ ਟ੍ਰੈਵਲ ਏਜੰਟਾਂ ਤੇ Ilets ਸੈਂਟਰਾਂ ਖ਼ਿਲਾਫ਼ ਸਖ਼ਤੀ ਆਪਣਾ ਰਹੀ ਹੈ | ਇਸਦੇ ਚੱਲਦਿਆਂ ਹੁਣ ਮੰਤਰੀ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ | Kuldeep Dhaliwal ਨੇ ਕਿਹਾ ਕਿ ਪੰਜਾਬ 'ਚ ਜਿੰਨੇ ਵੀ Ilets ਸੈਂਟਰ ਤੇ Travel Agencies ਗ਼ੈਰ-ਕਾਨੂੰਨੀ ਹਨ, ਉਹਨਾਂ ਨੂੰ ਜਲਦ ਬੰਦ ਕਰਵਾਇਆ ਜਾਵੇਗਾ | ਦੱਸ ਦਈਏ ਕਿ ਪਿੱਛਲੇ ਦਿਨੀਂ ਜੋ ਟਰੰਪ ਸਰਕਾਰ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਉਸ ਤੋਂ ਬਾਅਦ ਮਾਨ ਸਰਕਾਰ ਐਕਸ਼ਨ ਮੋਡ 'ਚ ਹੈ | ਲਗਾਤਾਰ ਠੱਗ ਟ੍ਰੈਵਲ ਏਜੰਟਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾ ਰਹੇ ਹਨ ਤੇ ਹੁਣ ਮੰਤਰੀ Kuldeep Dhaliwal ਨੇ ਗ਼ੈਰ-ਕਾਨੂੰਨੀ ਟ੍ਰੈਵਲ ਏਜੰਟਾਂ ਤੇ Ilets ਸੈਂਟਰਾਂ ਸਖ਼ਤ ਕਾਰਵਾਈ ਕਰਨ ਸੰਬੰਧੀ ਵੱਡਾ ਬਿਆਨ ਦਿੱਤਾ ਹੈ |




#kuldeepsinghdhaliwal #Punjab #IeltsCenters #MinisterDhalewal #IeltsNews #PunjabEducation #LiveAnnouncement #PunjabUpdates #StudentNews #IeltsExam #PunjabPolitics #EducationReforms #latestnews #trendingnews #updatenews #newspunjab #punjabnews #oneindiapunjabi

~PR.182~